ਮਣੀਪੁਰ ਹਿੰਸਾ ਦਾ ਅਸਰ ਹੁਣ ਪਠਾਨਕੋਟ ਦੇਖਣ ਨੂੰ ਮਿਲ ਰਿਹਾ ਹੈ | ਮਣੀਪੁਰ 'ਚ ਪਿਛਲੇ ਦਿਨਾਂ 'ਚ ਔਰਤਾਂ ਨਾਲ ਹੋਈ ਅਸ਼ਲੀਲਤਾ ਦੇਸ਼ ਲਈ ਸ਼ਰਮ ਦੀ ਗੱਲ ਹੈ। ਔਰਤਾਂ ਕੋਲੋਂ ਨਗਨ ਪਰੇਡ ਕਰਵਾਈ ਗਈ ਸੀ | ਜਿਸ ਦਾ ਵਿਰੁੱਧ ਦੇਸ਼ ਭਰ 'ਚ ਕੀਤਾ ਜਾ ਰਿਹਾ ਹੈ | ਇਸਦੇ ਚਲਦਿਆਂ ਹੀ ਪਠਾਨਕੋਟ 'ਚ ਵੀ ਇਸਾਈ ਭਾਈਚਾਰੇ ਵਲੋਂ ਵਿਰੋਧ ਕੀਤਾ ਗਿਆ | ਲੋਕਾਂ ਨੇ ਸ਼ਹਿਰ ਭਰ ਵਿੱਚ ਰੋਸ ਰੈਲੀ ਕੱਢੀ ਅਤੇ ਕੇਂਦਰ ਅਤੇ ਮਣੀਪੁਰ ਸਰਕਾਰ ਨੂੰ ਕੋਸਿਆ।

The effect of Manipur violence was seen in Pathankot, the Christian community did this work.

#manipurviralvideo #manipurnews #pathankotnews